ਪੰਜਾਬ ‘ਚ ਬਾਗ਼ਾਂ ਹੇਠਲਾ ਰਕਬਾ ਘਟਿਆ, ਹਜ਼ਾਰਾਂ ਦੀ ਗਿਣਤੀ ‘ਚ ਉੱਜੜੇ ਬਾਗ਼
Posted onਰਾਮਪੁਰਾ ਫੂਲ : ਪੰਜਾਬ `ਚ ਬਾਗ਼ਾਂ ਹੇਠਲਾ ਰਕਬਾ ਘਟ ਗਿਆ ਹੈ। ਬਾਗ਼ਾਂ ਵਾਲੇ ਖ਼ਿੱਤੇ ‘ਚ ਲੱਗੇ ਪ੍ਰਾਜੈਕਟ ਵੀ ਫਲਾਂ ਦੇ ਨਾਲ ਗਏ ਹਨ ਅਤੇ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਮੁਹਿੰਮ ਦੇ ਕੀਤੇ ਜਾ ਰਹੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਜਲ ਸਰੋਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਅੰਦਰ 1261 ਬਾਗ ਨਸ਼ਟ ਹੋ ਗਏ ਹਨ, ਜਿਸ ਕਾਰਨ […]








