400 ਸਾਲ ਪੁਰਾਣੇ ਬਾਰਾਪੁੱਲਾ ਪੁਲ ਨੇੜੇ ਝੁੱਗੀਆਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ, PWD ਨੇ ਦਿੱਤਾ ਅਲਟੀਮੇਟਮ, ਭਾਜਪਾ ਨੇ ਕੀਤਾ ਵਿਰੋਧ
Posted onਨਵੀਂ ਦਿੱਲੀ : PWD ਨੇ ਦਿੱਲੀ ਦੇ 400 ਸਾਲ ਪੁਰਾਣੇ ਮੁਗਲ ਕਾਲ ਦੇ ਬਾਰਾਪੁਲਾ ਪੁਲ ਦੇ ਨੇੜੇ ਬਣੀਆਂ ਝੁੱਗੀਆਂ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦਾ ਕਾਰਨ ਪਾਣੀ ਭਰਨਾ ਅਤੇ ਪੁਲ ਦਾ ਪੁਨਰ ਨਿਰਮਾਣ ਦੱਸਿਆ ਗਿਆ ਹੈ। 1628 ਵਿੱਚ ਬਣੇ ਇਸ ਪੁਲ ਦੀ ਇਤਿਹਾਸਕ ਮਹੱਤਤਾ ਹੈ। ਦਿੱਲੀ ਦੇ ਐਲਜੀ ਨੇ ਏਐਸਆਈ ਨੂੰ ਪੁਲ ਨੂੰ […]









