ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਮਾਰੀ ਟੱਕਰ, ਹਾਦਸੇ ’ਚ ਮਾਂ ਦੀ ਮੌਤ
Posted onਪੰਜਾਬ ਦੇ ਮੋਗਾ ‘ਚ ਇਕ ਤੇਜ਼ ਰਫਤਾਰ ਐਕਸਯੂਵੀ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਚੌਕੀ ਮਾਨ ਤੋਂ ਮੋਗਾ ਜਾ ਰਹੇ ਮਾਂ-ਪੁੱਤ ਗੰਭੀਰ ਜ਼ਖਮੀ ਹੋ ਗਏ। ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ.ਐਸ.ਆਈ ਜਸਵੰਤ ਰਾਏ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੀ.ਟੀ.ਰੋਡ ਦੇ ਦੱਤ ਰੋਡ ਪੁਲ ਤੋਂ […]









