Articles

ਸੰਯੁਕਤ ਕਿਸਾਨ ਮੋਰਚੇ ਦੀ ਚਿੱਠੀ ਨੂੰ ਲੈ ਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦਾ ਵੱਡਾ ਬਿਆਨ 

Posted on

ਸਿੱਧੂਪੁਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕਟੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਕੇਐਮ ਦੇ ਸਾਥੀਆਂ ਦੀ ਚਿੱਠੀ ਮਿਲੀ ਸੀ, ਪਰ ਇੰਨੀ ਛੇਤੀ ਕੋਈ ਫ਼ੈਸਲਾ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਐਸਕੇਐਮ ਦੇ ਸਾਥੀਆਂ ਨੂੰ ਮੀਟਿੰਗ ਰੱਖਣ ਤੋਂ ਪਹਿਲਾਂ ਸਾਡੇ ਨਾਲ ਫ਼ੋਨ ਤੇ ਰਾਬਤਾ ਕਰਨਾ ਚਾਹੀਦਾ ਸੀ ਤਾਂ ਜੋ […]

Articles

ਮੋਗਾ ਦੇ ਹਰਪ੍ਰੀਤ ਦੀ ਗਾਂ ਨੇ 82 ਲਿਟਰ ਦੁੱਧ ਨਾਲ ਬਣਾਇਆ ਨੈਸ਼ਨਲ ਰਿਕਾਰਡ 

Posted on

ਜਗਰਾਉਂ : ਜਗਰਾਉਂ ’ਚ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ਼.ਏ.) ਦੇ 18ਵੇਂ ਕੌਮਾਂਤਰੀ ਡੇਅਰੀ ਤੇ ਐਗਰੀ ਐਕਸਪੋ ਦੇ ਅੱਜ ਦੂਜੇ ਦਿਨ ਇਕੱਠ ਵਾਲੇ ਵੀ ਰਿਕਾਰਡ ਟੁੱਟ ਗਏ ਅਤੇ ਸੱਭ ਤੋਂ ਵੱਧ ਦੁੱਧ ਦੇਣ ਵਾਲੇ ਵੀ। ਇਸ ਮੇਲੇ ਵਿਚ ਗਾਂ ਨੇ 82 ਲਿਟਰ ਦੁੱਧ ਦਿਤਾ ਜੋ ਅਪਣੇ-ਅਪ ਵਿਚ ਨੈਸ਼ਨਲ ਰਿਕਾਰਡ ਹੈ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਅਗਲੇ […]

Articles

ਦਿੱਲੀ ‘ਚ ਹਾਰ ਤੋਂ ਬਾਅਦ ਕੇਜਰੀਵਾਲ ਦਾ ਵੱਡਾ ਬਿਆਨ, ‘ਜਨਤਾ ਦਾ ਫ਼ੈਸਲਾ ਸਿਰ ਮੱਥੇ’

Posted on

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਇਸ ਜਿੱਤ ‘ਤੇ ਭਾਜਪਾ ਨੂੰ ਵਧਾਈ। ਅਸੀਂ ਲੋਕਾਂ ਦੀ ਖੁਸ਼ੀ ਅਤੇ ਦੁੱਖ ਵਿੱਚ ਮਦਦ ਕਰਦੇ ਰਹਾਂਗੇ। ਕੇਜਰੀਵਾਲ […]

Articles

ਦਿੱਲੀ ’ਚ ਭਾਜਪਾ ਦੀ ਜਿੱਤ ’ਤੇ ਰਵਨੀਤ ਸਿੰਘ ਬਿੱਟੂ ਨੇ ਦਿੱਤੀਆਂ ਵਧਾਈਆਂ

Posted on

ਦਿੱਲੀ : ਦਿੱਲੀ ’ਚ ਭਾਜਪਾ ਦੀ ਸ਼ਾਨਦਾਰ ਜਿੱਤ ਹੋਈ ਹੈ। ਭਾਜਪਾ ਨੇ 27 ਸਾਲ ਬਾਅਦ ਦਿੱਲੀ ਦੀ ਸੱਤਾ ਵਿਚ ਪੈਰ ਜਮਾਏ ਹਨ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ‘ਤੇ ਪੀਐਮ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ […]

Articles

ਦਿੱਲੀ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੀ ਗਰੰਟੀ ਦਿੱਤੀ ?

Posted on

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਜਪਾ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਭਾਜਪਾ ਦੀ ਜਿੱਤ ਤੋਂ ਬਾਅਦ, ਪਾਰਟੀ ਸਮਰਥਕ ਜਿੱਤ ਦਾ ਜਸ਼ਨ ਮਨਾਉਣ ਵਿੱਚ ਰੁੱਝੇ ਹੋਏ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਦਿੱਲੀ […]

Articles

ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਆਇਆ ਬਿਆਨ  

Posted on

ਦਿੱਲੀ : ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਬਿਆਨ ਸਾਹਮਣੇ ਆਇਆ ਹੈ।  ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜੇ ਆਮ ਆਦਮੀ ਪਾਰਟੀ (ਆਪ) ਲਈ ਝਟਕਾ ਹਨ, ਪਰ ਅਸੀਂ ਦਿੱਲੀ ਦੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ, ਭਾਜਪਾ ਦੀ ‘ਤਾਨਾਸ਼ਾਹੀ’ ਅਤੇ ‘ਗੁੰਡਾਗਰਦੀ’ ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ। ਕਾਲਕਾ ਦੀ ਜਨਤਾ ਨੇ ਮੇਰੇ ’ਤੇ ਭੋਰਸਾ […]

Articles

ਦਿੱਲੀ ਵਿੱਚ ਝੂਠ ਦਾ ਰਾਜ ਖ਼ਤਮ ਹੋ ਗਿਆ ਹੈ, ਵਿਕਾਸ ਅਤੇ ਵਿਸ਼ਵਾਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ : ਸ਼ਾਹ

Posted on

ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਝੂਠ ਦੇ ਰਾਜ ਦਾ ਅੰਤ ਅਤੇ ਵਿਕਾਸ ਅਤੇ ਵਿਸ਼ਵਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਅਤੇ ਕਿਹਾ ਕਿ ਰਾਜਧਾਨੀ ਦੇ ਵੋਟਰਾਂ ਨੇ ‘ਵਾਅਦਾਖ਼ਿਲਾਫ਼ੀ’ ਕਰਨ ਵਾਲਿਆਂ ਨੂੰ ਅਜਿਹਾ ਸਬਕ ਸਿਖਾਇਆ ਹੈ ਜੋ ਝੂਠੇ ਵਾਅਦੇ ਕਰਨ ਵਾਲਿਆ […]

Articles

ਟਰੰਪ ਨੇ ਯੂ.ਐੱਨ ਮਨੁੱਖੀ ਅਧਿਕਾਰ ਕੌਂਸਲ ਤੋਂ ਅਮਰੀਕਾ ਨੂੰ ਵੱਖ ਕੀਤਾ

Posted on

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਅਮਰੀਕਾ ਦੇ ਵੱਖ ਹੋਣ ਸਬੰਧੀ ਇੱਕ ਸਰਕਾਰੀ ਹੁਕਮ `ਤੇ ਹਸਤਾਖ਼ਰ ਕੀਤੇ ਅਤੇ ਫਲਸਤੀਨੀ ਸ਼ਰਨਾਰਥੀਆਂ ਲਈ ਏਜੰਸੀ ਨੂੰ ਭਵਿੱਖ ‘ਚ ਸਹਾਇਤਾ ਰਾਸ਼ੀ ਜਾਰੀ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ। ਟਰੰਪ ਨੇ ਬੀਤੇ ਦਿਨ ਆਪਣੇ ਪ੍ਰਸ਼ਾਸਨ ਨੂੰ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) […]

Articles

ਡਿਪੋਰਟ ਹੋ ਕੇ ਆਈ ਜਗਰਾਓਂ ਦੀ ਧੀ ਮੁਸਕਾਨ ਨੇ ਸੁਣਾਈ ਹੱਡਬੀਤੀ 

Posted on

ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਜਗਰਾਓ ਦੀ ਧੀ ਮੁਸਕਾਨ ਨੇ ਆਪਣੀ ਹੱਡਬੀਤੀ ਸੁਣਾਈ। ਜਗਰਾਉਂ ਦੀ ਰਹਿਣ ਵਾਲੀ ਮੁਸਕਾਨ ਨੇ ਕਿਹਾ  ਕਿ ਮੈਂ ਕੋਈ ਬਾਰਡਰ ਨਹੀਂ ਟੱਪਿਆ, ਮੇਰੇ ਕੋਲ US ਤੋਂ ਵੈਲੇਡ ਵੀਜ਼ਾ ਹੈ। ਮੁਸਕਾਨ ਨੇ ਕਿਹਾ ਕਿ ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਚੱਲਿਆ ਅਸੀਂ ਭਾਰਤ ਆ ਗਏ ਹਾਂ, ਸਾਨੂੰ ਇਮੀਗ੍ਰੇਸ਼ਨ ਵਲੋਂ ਕਿਹਾ ਕਿ ਤੁਸੀਂ 5 ਸਾਲ ਲਈ ਕਿਤੇ ਵਿਦੇਸ਼ ’ਚ ਨਹੀਂ ਜਾ […]

Articles

ਆਤਿਸ਼ੀ ’ਤੇ ਕੇਸ ਦਾਇਰ ਕਰਨ ’ਤੇ CM ਭਗਵੰਤ ਮਾਨ ਨੇ ਪ੍ਰਗਟਾਈ ਨਰਾਜ਼ਗੀ

Posted on

CM ਆਤਿਸ਼ੀ ਨੂੰ ਕੇਸ ਦਾਇਰ ਕਰਨ ’ਤੇ CM ਭਗਵੰਤ ਮਾਨ ਨੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਆਪਣੇ ਟਵੀਟ ’ਤੇ ਲਿਖਿਆ ਹੈ ਕਿ ‘‘ਦਿੱਲੀ ਵਿਖੇ ਬੀਜੇਪੀ ਵੱਲੋਂ ਸ਼ਰੇਆਮ ਕੀਤੀ ਜਾ ਰਹੀ ਗੁੰਡਾਗਰਦੀ ਦੇ ਖਿਲਾਫ਼ ਸ਼ਿਕਾਇਤ ਦਰਜ਼ ਕਰਨ ਦੀ ਬਜਾਏ ਉਲਟਾ ਦਿੱਲੀ ਦੀ ਮੁੱਖ ਮੰਤਰੀ ਖ਼ਿਲਾਫ਼ ਚੋਣ ਕਮਿਸ਼ਨ ਨੇ ਸ਼ਿਕਾਇਤ ਕਰਨ ’ਤੇ ਪੁਲਿਸ ਕੇਸ ਦਾਇਰ ਕੀਤਾ ਹੈ, ਜੋ ਕਿ […]