ਚੀਨ ਨੇ ਅਮਰੀਕਾ ’ਤੇ ਲਾਇਆ 15 ਫ਼ੀ ਸਦੀ ਟੈਰਿਫ਼
Posted onਚੀਨ : ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਮਰੀਕਾ ਤੋਂ ਖ਼ੁਰਾਕ ਦਰਾਮਦ ’ਤੇ 15 ਪ੍ਰਤੀਸ਼ਤ ਤਕ ਟੈਰਿਫ਼ ਲਗਾ ਰਿਹਾ ਹੈ, ਕਿਉਂਕਿ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਤਾਜ਼ਾ ਟੈਰਿਫ਼ ਅੱਜ ਤੋਂ ਲਾਗੂ ਹੋ ਗਏ ਹਨ। ਚੀਨ ਦੇ ਵਿੱਤ ਮੰਤਰਾਲੇ ਨੇ ਅਮਰੀਕਾ ਤੋਂ ਮੀਟ, ਕਣਕ, ਮੱਕੀ ਅਤੇ ਕਪਾਹ ਦੇ ਆਯਾਤ ’ਤੇ 15 ਫ਼ੀ ਸਦੀ ਅਤੇ ਜੋਅਰ, ਸੋਇਆਬੀਨ, […]









