ਯੂਕਰੇਨ ਦਾ ਵੱਡਾ ਡਰੋਨ ਹਮਲਾ, ਮਾਸਕੋ ‘ਤੇ ਹਮਲੇ ’ਚ 1 ਦੀ ਮੌਤ, 3 ਜ਼ਖ਼ਮੀ
Posted onਯੂਕਰੇਨ : ਯੂਕਰੇਨ ਨੇ ਹਾਲ ਹੀ ’ਚ ਰੂਸ ਦੀ ਰਾਜਧਾਨੀ ਮਾਸਕੋ ‘ਤੇ ਇੱਕ ਵੱਡਾ ਡਰੋਨ ਹਮਲਾ ਕੀਤਾ ਹੈ, ਜਿਸ ਵਿੱਚ ਘੱਟੋ-ਘੱਟ 34 ਡਰੋਨ ਸ਼ਾਮਲ ਸਨ। ਇਸ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਰੂਸੀ ਰੱਖਿਆ ਮੰਤਰਾਲੇ ਦੇ ਅਨੁਸਾਰ, ਮਾਸਕੋ ਅਤੇ ਪੱਛਮੀ ਰੂਸ ਦੇ ਹੋਰ ਖੇਤਰਾਂ ’ਚ ਕਈ ਡਰੋਨ ਨਸ਼ਟ […]









