ਤੇਜ਼ ਹਨੇਰੀ ਕਾਰਨ ਅਧਿਆਪਕਾਂ ਨਾਲ ਭਰੇ ਕਰੂਜ਼ਰ ‘ਤੇ ਡਿੱਗਿਆ ਦਰੱਖਤ, 5 ਜ਼ਖ਼ਮੀ, 2 ਦੀ ਹਾਲਤ ਗੰਭੀਰ
Posted onਜਲਾਲਾਬਾਦ : ਜਲਾਲਾਬਾਦ ਤੋਂ ਥੋੜੀ ਦੂਰ ਸਥਿਤ ਇਕ ਸਮਾਧ ਨੇੜੇ ਤੇਜ਼ ਹਵਾਵਾਂ ਕਾਰਨ ਅੱਜ ਸਵੇਰੇ ਅਧਿਆਪਕਾਂ ਨਾਲ ਭਰੀ ਕਰੂਜ਼ਰ ਕਾਰ ’ਤੇ ਦਰੱਖਤ ਡਿੱਗ ਗਿਆ। ਜਿਸ ਕਾਰਨ ਕਰੂਜ਼ਰ ਵਿੱਚ ਸਵਾਰ 5 ਅਧਿਆਪਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ 2 ਅਧਿਆਪਕਾਂ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਫਰੀਦਕੋਟ […]


