ਸ਼ੁਭਕਰਨ ਦੀ Shotgun ਨਾਲ ਹੋਈ ਸੀ ਮੌਤ, ਪੁਲਿਸ ਕੋਲ ਨਹੀਂ ਹੁੰਦੀ ਸ਼ਾਰਟਗਨ- ਹਰਿਆਣਾ ਦਾ ਪੱਖ
Posted onਚੰਡੀਗੜ੍ਹ : ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਵਿਚ ਹਰਿਆਣਾ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਹਰਿਆਣਾ ਨੇ ਹਾਈਕੋਰਟ ਵਿਚ ਆਪਣਾ ਦਾਅਵਾ ਪੇਸ਼ ਕਰਦੇ ਹੋਏ ਕਿਹਾ ਹੈ ਕਿ, ਪੁਲਿਸ ਕੋਲ ਸ਼ਾਰਟਗਨ ਨਹੀਂ ਹੁੰਦੀ। ਦੱਸ ਦਈਏ ਕਿ, ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਉੱਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਫਐਸਐਲ […]









