ਚੰਡੀਗੜ੍ਹ ਨੇ ਸਾਨੂੰ ਕੋਈ ਮੈਟਰੋ ਪ੍ਰਸਤਾਵ ਨਹੀਂ ਭੇਜਿਆ’, ਕੇਂਦਰ ਦਾ ਸੰਸਦ ‘ਚ ਦਾਅਵਾ
Posted onਚੰਡੀਗੜ੍ਹ : ਸ਼ਹਿਰ ਦਾ ਮੈਟਰੋ ਪ੍ਰਾਜੈਕਟ ਹਵਾ ਵਿੱਚ ਚੱਲ ਰਿਹਾ ਹੈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮੰਤਰਾਲੇ ਦੇ ਅਨੁਸਾਰ, ਯੂਟੀ ਪ੍ਰਸ਼ਾਸਨ ਨੇ ਕੇਂਦਰ ਨੂੰ ਮੈਟਰੋ ਲਈ ਕੋਈ ਪ੍ਰਸਤਾਵ ਨਹੀਂ ਭੇਜਿਆ ਹੈ। ਇਹ ਤੱਥ ਵੀਰਵਾਰ ਨੂੰ ਮੈਟਰੋ ਨੂੰ ਲੈ ਕੇ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਸਾਹਮਣੇ ਆਏ ਹਨ। […]









