ਪੀਅਰਸਨ ਹਵਾਈ ਅੱਡੇ ‘ਤੇ 20 ਮਿਲੀਅਨ ਡਾਲਰ ਕੀਮਤ ਵਾਲੇ ਸੋਨੇ ਦੀ ਚੋਰੀ ਨੂੰ ਲੈਕੇ 9 ‘ਤੇ ਦੋਸ਼
Posted onਟੋਰਾਂਟੋ : ਪੀਲ ਪੁਲਿਸ ਨੇ ਪੀਅਰਸਨ ਏਅਰਪੋਰਟ ‘ਤੇ ਇੱਕ ਕਾਰਗੋ ਸਹੂਲਤ ਤੋਂ ਸੋਨੇ ਦੇ 20 ਮਿਲੀਅਨ ਡਾਲਰ ਦੇ ਚੋਰੀ ਹੋਣ ਤੋਂ ਇੱਕ ਸਾਲ ਬਾਅਦ ਗ੍ਰਿਫਤਾਰੀ ਦਾ ਐਲਾਨ ਕੀਤਾ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ 20 ਮਿਲੀਅਨ ਡਾਲਰ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਸੋਨੇ ਦੀ ਲੁੱਟ ਦੇ ਸਬੰਧ ਵਿੱਚ ਏਅਰ ਕੈਨੇਡਾ ਦੇ ਕਰਮਚਾਰੀਆਂ ਸਮੇਤ ਨੌਂ […]









