ਤਲਾਅ ’ਚ ਡੁੱਬਣ ਕਾਰਨ 2 ਬੱਚਿਆਂ ਦੀ ਹੋਈ ਮੌਤ
Posted onਰੋਹਤਕ : ਹਰਿਆਣਾ ਦੇ ਰੋਹਤਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮਹਿਮ ਇਲਾਕੇ ਦੇ ਪਿੰਡ ਮਦੀਨਾ ਗੰਧਰਨ ਦੇ ਤਲਾਅ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਤੀਜੀ ਜਮਾਤ ’ਚ ਪੜ੍ਹਦੇ ਸਨ। ਡੁੱਬਣ ਵਾਲੇ ਬੱਚਿਆਂ ਦੀ ਪਹਿਚਾਣ 8 ਸਾਲ ਆਦੀ ਵਾਸੀ ਮਦੀਨਾ ਪਿੰਡ ਤੇ ਦੂਜਾ ਬੱਚਾ ਬਿਹਾਰ ਦਾ ਰਹਿਣ […]









