ਪੰਜਾਬ ਸਰਕਾਰ ਕੋਲਕਾਤਾ ਕਾਂਡ ਤੋਂ ਸਬਕ ਲੈ ਔਰਤਾਂ ਦੀ ਸਰੁੱਖਿਆ ਲਈ ਹਰ ਜਿਲ੍ਹੇ ‘ਚ APF ਤਾਇਨਾਤ ਕਰੇ : ਅਮਨਜੋਤ ਰਾਮੂੰਵਾਲੀਆ
Posted onਮੋਹਾਲੀ: ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲਕੱਤਾ ਦੇ ਵਿੱਚ ਹੋਈ ਘਟਨਾ ਹੈਵਾਨੀਅਤ ਦੀ ਇੱਕ ਮਿਸਾਲ ਹੈ । ਅਜਿਹਾ ਕੁਝ ਪੰਜਾਬ ਚ ਨਾ ਵਾਪਰੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ । ਉਹਨਾਂ ਨੇ ਕਿਹਾ ਬੇਸ਼ੱਕ ਇੱਥੇ 181 ਨੰਬਰ ਦੀ ਸਹੂਲਤ […]