ਮੋਗਾ ਦੇ ਹਰਪ੍ਰੀਤ ਦੀ ਗਾਂ ਨੇ 82 ਲਿਟਰ ਦੁੱਧ ਨਾਲ ਬਣਾਇਆ ਨੈਸ਼ਨਲ ਰਿਕਾਰਡ
Posted onਜਗਰਾਉਂ : ਜਗਰਾਉਂ ’ਚ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ਼.ਏ.) ਦੇ 18ਵੇਂ ਕੌਮਾਂਤਰੀ ਡੇਅਰੀ ਤੇ ਐਗਰੀ ਐਕਸਪੋ ਦੇ ਅੱਜ ਦੂਜੇ ਦਿਨ ਇਕੱਠ ਵਾਲੇ ਵੀ ਰਿਕਾਰਡ ਟੁੱਟ ਗਏ ਅਤੇ ਸੱਭ ਤੋਂ ਵੱਧ ਦੁੱਧ ਦੇਣ ਵਾਲੇ ਵੀ। ਇਸ ਮੇਲੇ ਵਿਚ ਗਾਂ ਨੇ 82 ਲਿਟਰ ਦੁੱਧ ਦਿਤਾ ਜੋ ਅਪਣੇ-ਅਪ ਵਿਚ ਨੈਸ਼ਨਲ ਰਿਕਾਰਡ ਹੈ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਅਗਲੇ […]









