ਗੁਰਦਾਸਪੁਰ ਦੇ ਛੋਟੇ ਬੱਚੇ ਕਰਮਨਬੀਰ ਸਿੰਘ ਨੇ ਰਚਿਆ ਇਤਿਹਾਸ, ਇੰਡੀਆ ਰਿਕਾਰਡ ਬੁੱਕ ‘ਚ ਦਰਜ ਹੋਇਆ ਨਾਮ
Posted onਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਇਕ ਛੋਟੇ ਬੱਚੇ ਕਰਮਨਬੀਰ ਸਿੰਘ ਵਾਸੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 1 ਕਲੋਨੀ ਗੁਰਦਾਸਪੁਰ ਨੇ ਅਪਣੀ ਅਦਭੁੱਤ ਯਾਦਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੇਵਲ 3 ਮਿੰਟ 35 ਸਕਿੰਟ ਵਿਚ ਦੁਨੀਆਂ ਦੇ 195 ਦੇਸ਼ਾਂ ਦੇ ਨਾਮ ਬਿਨਾਂ ਕਿਸੇ ਗ਼ਲਤੀ ਦੇ ਬੋਲ ਕੇ ਇਕ […]









