ਨੇਪਾਲ ਤੋਂ ਇਸਤਾਂਬੁਲ ਜਾ ਰਹੀ ਫਲਾਈਟ ਦੇ ਇੰਜਣ ਨੂੰ ਲੱਗੀ ਅੱਗ, ਕੋਲਕਾਤਾ ‘ਚ ਐਮਰਜੈਂਸੀ ਲੈਂਡਿੰਗ
Posted onਕੋਲਕਾਤਾ: ਕਾਠਮੰਡੂ ਤੋਂ ਇਸਤਾਂਬੁਲ ਜਾ ਰਹੇ ਤੁਰਕਿਸ਼ ਏਅਰਲਾਈਨਜ਼ ਦੇ ਇਕ ਵੱਡੇ ਜਹਾਜ਼ (ਵਾਈਡਬਾਡੀ ਏਅਰਕ੍ਰਾਫਟ) ਨੂੰ ਬੁੱਧਵਾਰ ਦੁਪਹਿਰ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਕੋਲਕਾਤਾ ਵੱਲ ਮੋੜਨਾ ਪਿਆ। ਜਹਾਜ਼ ਨੇ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਹੀ ਸੀ ਕਿ ਉਸ ਦੇ ਇਕ ਇੰਜਣ ਵਿਚ ਗੰਭੀਰ ਖ਼ਰਾਬੀ ਦਾ ਪਤਾ ਲੱਗਾ। ਪਾਇਲਟਾਂ ਦੀ ਸੂਝ-ਬੂਝ ਅਤੇ ਮੁਸਤੈਦੀ ਸਦਕਾ ਜਹਾਜ਼ […]









