ਘਟਦੀ-ਵਧਦੀ ਵੋਟ ਫ਼ੀਸਦੀ ਵਿਚਾਲੇ ਪੰਜਾਬ ’ਚ ਬਸਪਾ ਦੀ ਭੂਮਿਕਾ ਅਹਿਮ, ਸੂਬੇ ਦੀਆਂ ਤਿੰਨ ਸੀਟਾਂ ‘ਤੇ ਨਤੀਜੇ ਕਰ ਸਕਦੀ ਹੈ ਪ੍ਰਭਾਵਿਤ
Posted onਜਲੰਧਰ : ਪੰਜਾਬ ’ਚ ਬਸਪਾ ਦੀ ਘਟਦੀ-ਵਧਦੀ ਵੋਟ ਫ਼ੀਸਦੀ ਵਿਚਾਲੇ ਇਸਦੀ ਭੂਮਿਕਾ ਅਹਿਮ ਹੋ ਗਈ ਹੈ। ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ’ਚ ਸਰਕਾਰ ਤੱਕ ਬਣਾਉਣ ਵਾਲੀ ਬਸਪਾ ਨੂੰ ਪੰਜਾਬ ’ਚ ਪੱਛੜੇ ਵਰਗ ਦਾ ਸਮਰਥਨ ਲਗਾਤਾਰ ਘੱਟ-ਵੱਧ ਹੋ ਰਿਹਾ ਹੈ ਪਰ ਪਿਛਲੀ ਵਾਰ ਨਾਲੋਂ ਇਸ ਵਿਚ ਸੁਧਾਰ ਆਇਆ ਹੈ। ਇਹ ਸੂਬੇ ਦੀਆਂ 13 ਸੀਟਾਂ ’ਚੋਂ ਕਿਸੇ ਇਕ […]









