ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਪੰਜਾਬ ਦੇ ਸੋਨੂੰ ਸੂਦ ਨਾਲ ਪੈ ਗਿਆ ਕੰਗਨਾ ਰਣੌਤ ਦਾ ਪੇਚਾ
Posted onਕਾਵੜ ਰੂਟ ‘ਤੇ ਜਾਣ ਵਾਲੇ ਦੁਕਾਨਦਾਰਾਂ ਨੂੰ ਆਪਣਾ ਨਾਂ ਅਤੇ ਪਛਾਣ ਦੱਸਣ ਦੇ ਹੁਕਮ ’ਤੇ ਵਿਵਾਦ ਛਿੜਿਆ ਹੋਇਆ ਹੈ। ਇਸ ਸਬੰਧੀ ਕੰਗਣਾ ਰੌਣਤ ਤੇ ਸੋਨੂੰ ਸੂਦ ਵਿਚਕਾਰ ਸ਼ੋਸਲ ਮੀਡੀਆ ’ਤੇ ਟਵੀਟਾਂ ਦਾ ਸਿਲਸਿਲਾ ਵੀ ਜਾਰੀ ਹੈ। ਕੰਗਨਾ ਰਣੌਤ ਜੋ ਪਹਿਲਾਂ ਵੀ ਪੰਜਾਬ ਦੇ ਦਿਲਜੀਤ ਦੁਸਾਂਝ ਨਾਲ ਬਹਿਸ ਚੁੱਕੀ ਹੈ ਹੁਣ ਫ਼ਿਲਹਾਲ ਸੋਨੂੰ ਸੂਦ ਨਾਲ ਪੇਚ ਫਸਾਈ […]









