ਚੰਡੀਗੜ੍ਹ ਨੂੰ ਨਹੀਂ ਮਿਲਿਆ ਅੰਤਰਿਮ ਬਜਟ, ਮਿਲੇ ਬਜਟ 6513 ਕਰੋੜ ਦੀ ਰਾਸ਼ੀ ‘ਚ ਕੋਈ ਨਹੀਂ ਹੋਇਆ ਵਾਧਾ
Posted onਚੰਡੀਗੜ੍ਹ : ਚੰਡੀਗੜ੍ਹ ਨੂੰ ਅੰਤਰਿਮ ਬਜਟ ‘ਚ 6513 ਕਰੋੜ ਰੁਪਏ ਦੀ ਰਾਸ਼ੀ ਮਿਲੀ ਸੀ। ਇਸ ‘ਚ ਕੇਂਦਰ ਦੀ ਮੋਦੀ ਸਰਕਾਰ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ‘ਚ ਕੁੱਝ ਵੀ ਵਾਧੂ ਨਹੀਂ ਪਾਇਆ ਗਿਆ। ਚੰਡੀਗੜ੍ਹ ਨੂੰ ਪਹਿਲਾਂ ਐਲਾਨੀ ਰਕਮ ਹੀ ਮਿਲੇਗੀ। ਨਵੇਂ ਪ੍ਰਾਜੈਕਟਾਂ ਤੋਂ ਕੈਪਿੰਗ ਹਟਾ ਦਿੱਤੀ ਗਈ ਹੈ। ਨਗਰ ਨਿਗਮ ਨੂੰ ਹਰ […]








