ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਸਾਹਿਬ ਗੁਰਦੁਆਰੇ ‘ਚ ਤਿਆਰ ਕੀਤਾ ਲੰਗਰ ਅਤੇ ਵਰਤਾਇਆ ਵੀ
Posted onਪਟਨਾ : ਬਿਹਾਰ ਦੌਰੇ ਦੇ ਦੂਜੇ ਦਿਨ ਸੋਮਵਾਰ ਨੂੰ ਪੀਐਮ ਮੋਦੀ ਪਟਨਾ ਸ਼ਹਿਰ ਦੇ ਤਖ਼ਤ ਸ੍ਰੀ ਪਟਨਾ ਸਾਹਿਬ ਗੁਰਦੁਆਰੇ ਪੁੱਜੇ। ਪ੍ਰਧਾਨ ਮੰਤਰੀ ਨੇ ਇੱਥੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇੱਥੇ ਪ੍ਰਸ਼ਾਦ ਖਾਣ ਤੋਂ ਬਾਅਦ ਪੀਐਮ ਲੰਗਰ ਖੇਤਰ ਵਿੱਚ ਗਏ। ਉੱਥੇ ਉਸ ਨੇ ਲੰਗਰ ਪਕਾਇਆ। ਪ੍ਰਧਾਨ ਮੰਤਰੀ ਨੇ ਲੰਗਰ ਵੀ ਵਰਤਾਇਆ ।









