“ਪਾਕਿਸਤਾਨ ਅਤੇ ਚੀਨ ਦੋਵਾਂ ਸਰਹੱਦਾਂ ‘ਤੇ ਫੌਜ ਹੋਈ ਮਜ਼ਬੂਤ, ਸੈਨਾ ਦੇ ਉਪ ਮੁਖੀ NS ਰਾਜਾ ਸੁਬਰਾਮਣੀ
Posted onਭਾਰਤੀ ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਐੱਨ.ਐੱਸ ਰਾਜਾ ਸੁਬਰਾਮਣੀ ਨੇ ਕਿਹਾ ਕਿ ਭਾਰਤੀ ਫੌਜ ਹਮੇਸ਼ਾ ਨਵੇਂ ਖਤਰਿਆਂ ਲਈ ਤਿਆਰ ਰਹਿੰਦੀ ਹੈ ਅਤੇ ਪਾਕਿਸਤਾਨ ਅਤੇ ਚੀਨ ਦੋਹਾਂ ਸਰਹੱਦਾਂ ‘ਤੇ ਫੌਜ ਮਜ਼ਬੂਤ ਹੈ। ਉਪ ਮੁਖੀ ਸ਼ਨੀਵਾਰ ਨੂੰ ਆਫੀਸਰਜ਼ ਟ੍ਰੇਨਿੰਗ ਅਕੈਡਮੀ (O.T.A.) ਚੇਨਈ ਵਿਖੇ ਆਯੋਜਿਤ ਪਾਸਿੰਗ ਆਊਟ ਪਰੇਡ ਦੇ ਮੌਕੇ ‘ਤੇ ANI ਨਾਲ ਗੱਲ ਕਰਦੇ ਹੋਏ, ਲੈਫਟੀਨੈਂਟ […]









