ਸ਼ੋਅ ‘ਚ ਹੋਏ ਹਾਦਸੇ ਮਗਰੋਂ ਗਾਇਕ R Nait ਦੀ ਪਹਿਲੀ ਪੋਸਟ ਆਈ ਸਾਹਮਣੇ, ਹੱਥ ਜੋੜ ਆਖੀ ਇਹ ਗੱਲ
Posted onਬੀਤੇ ਦਿਨ ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਸੀ। ਦੱਸ ਦੇਈਏ ਕਿ ਲੋਕ ਸ਼ੋਅ ਦੌਰਾਨ ਟੈਂਟ ‘ਤੇ ਚੜ੍ਹ ਗਏ ਸਨ, ਜ਼ਿਆਦਾ ਲੋਕਾਂ ਦੇ ਚੜ੍ਹਨ ਕਾਰਨ ਟੈਂਟ ਹੇਠਾਂ ਡਿੱਗ ਗਿਆ ਸੀ। ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਮਗਰੋਂ ਆਰ ਨੇਤ ਨੇ ਸੋਸ਼ਲ […]









