Diljit Dosanjh and Karan Aujla ਵਲੋਂ ਆਪਣੇ ਗੀਤਾਂ ਵਿਚ ਸੱਚ ਬੋਲਣ ‘ਤੇ ਕੁਝ ਕੁ ਨਿਊਜ਼ ਐਂਕਰਾਂ ਦੇ ਪਈਆਂ ਢਿੱਡੀਂ ਪੀੜਾਂ
Posted onਮੁਹਾਲੀ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ ਨੂੰ ਲੈ ਕੇ ਸੁਰਖ਼ੀਆਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਨੇ ਚੰਡੀਗੜ੍ਹ ‘ਚ ਆਪਣੀ ਪੇਸ਼ਕਸ਼ ਦਿੱਤੀ। ਭਾਵੇਂ ਦਿਲਜੀਤ ਤੇ ਕਰਨ ਔਜਲਾ ਦੀ ਪ੍ਰਸਿੱਧੀ ਦੁਨੀਆਂ ਦੇ ਕੋਨੇ-ਕੋਨੇ ਵਿਚ ਹੈ ਪਰ ਭਾਰਤ ਵਿਚ ਕਈ ਅਜਿਹੇ ਨਿਊਜ਼ ਐਂਕਰ ਹਨ ਜਿਹੜੇ ਦਿਲਜੀਤ ਤੇ ਕਰਨ ਔਜਲਾ […]









