ਨੈਨੀਤਾਲ ’ਚ 100 ਮੀਟਰ ਡੂੰਘੀ ਖੱਡ ਵਿਚ ਡਿੱਗੀ ਰੋਡਵੇਜ਼ ਦੀ ਬੱਸ, 3 ਲੋਕਾਂ ਦੀ ਮੌਤ
Posted onਉਤਰਾਖੰਡ : ਉਤਰਾਖੰਡ ਦੇ ਨੈਨੀਤਾਲ ਤੋਂ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਅਲਮੋੜਾ ਤੋਂ ਹਲਦਵਾਨੀ ਆ ਰਹੀ ਰੋਡਵੇਜ਼ ਦੀ ਬੱਸ ਭੀਮਤਾਲ-ਰਾਣੀਬਾਗ ਮੋਟਰ ਰੋਡ ‘ਤੇ ਅਮਲਾਲੀ ਨੇੜੇ ਡੂੰਘੀ ਖਾਈ ‘ਚ ਡਿੱਗ ਗਈ। ਖਾਈ ਵਿਚ ਡਿੱਗਣ ਕਾਰਨ ਬੱਸ ਵਿਚ ਸਵਾਰ 20 ਤੋਂ 25 ਵਿਅਕਤੀ ਇੱਧਰ-ਉੱਧਰ ਜਾ ਡਿੱਗੇ। ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। […]









