ਸੁਪਰੀਮ ਕੋਰਟ ਨੇ ‘ਹਿੰਦੂਤਵ’ ਨੂੰ ‘ਭਾਰਤੀ ਸੰਵਿਧਾਨ’ ਸ਼ਬਦ ਨਾਲ ਬਦਲਣ ਦੀ ਪਟੀਸ਼ਨ ਕੀਤੀ ਰੱਦ
Posted onਸੁਪਰੀਮ ਕੋਰਟ ਨੇ ਸੋਮਵਾਰ (21 ਅਕਤੂਬਰ) ਨੂੰ ‘ਹਿੰਦੂਤਵ’ ਨੂੰ ‘ਭਾਰਤੀ ਸੰਵਿਧਾਨ’ ਸ਼ਬਦ ਨਾਲ ਬਦਲਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਦਿੱਲੀ ਦੇ ਵਿਕਾਸਪੁਰੀ ਦੇ ਰਹਿਣ ਵਾਲੇ ਐਸਐਨ ਕੁੰਦਰਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਸ ਮੁੱਦੇ ‘ਤੇ ਜਨਹਿਤ ਪਟੀਸ਼ਨ […]









