ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਟਿਕਟਾਂ 15 ਮਿੰਟ ’ਚ ਵਿਕੀਆਂ
Posted onਲੁਧਿਆਣਾ : ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਦਿਲ-ਇਲੁਮੀਨੇਟੀ ਟੂਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਹੁਣ ਉਨ੍ਹਾਂ ਦਾ ਦੌਰਾ ਖ਼ਤਮ ਹੋਣ ਵਾਲਾ ਹੈ। ਦਿਲਜੀਤ ਦੇ ਦਿਲ-ਇਲੂਮੀਨੇਟੀ ਟੂਰ ਦਾ ਆਖਰੀ ਸ਼ੋਅ 31 ਦਸੰਬਰ ਨੂੰ ਰਾਤ 8.30 ਵਜੇ ਲੁਧਿਆਣਾ ‘ਚ ਹੋਵੇਗਾ। ਇਸ ਸ਼ੋਅ ਦੀਆਂ ਟਿਕਟਾਂ ਇੱਕ ਘੰਟੇ ਦੇ ਅੰਦਰ ਅੰਦਰ ਵਿੱਕ ਚੁੱਕੀਆਂ ਹਨ। […]









