ਡਿਪੋਰਟ ਹੋ ਕੇ ਆਈ ਜਗਰਾਓਂ ਦੀ ਧੀ ਮੁਸਕਾਨ ਨੇ ਸੁਣਾਈ ਹੱਡਬੀਤੀ
Posted onਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਜਗਰਾਓ ਦੀ ਧੀ ਮੁਸਕਾਨ ਨੇ ਆਪਣੀ ਹੱਡਬੀਤੀ ਸੁਣਾਈ। ਜਗਰਾਉਂ ਦੀ ਰਹਿਣ ਵਾਲੀ ਮੁਸਕਾਨ ਨੇ ਕਿਹਾ ਕਿ ਮੈਂ ਕੋਈ ਬਾਰਡਰ ਨਹੀਂ ਟੱਪਿਆ, ਮੇਰੇ ਕੋਲ US ਤੋਂ ਵੈਲੇਡ ਵੀਜ਼ਾ ਹੈ। ਮੁਸਕਾਨ ਨੇ ਕਿਹਾ ਕਿ ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਚੱਲਿਆ ਅਸੀਂ ਭਾਰਤ ਆ ਗਏ ਹਾਂ, ਸਾਨੂੰ ਇਮੀਗ੍ਰੇਸ਼ਨ ਵਲੋਂ ਕਿਹਾ ਕਿ ਤੁਸੀਂ 5 ਸਾਲ ਲਈ ਕਿਤੇ ਵਿਦੇਸ਼ ’ਚ ਨਹੀਂ ਜਾ […]









