ਰਵਨੀਤ ਸਿੰਘ ਬਿੱਟੂ ਵਲੋਂ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਲਈ ਐਨ.ਆਈ.ਏ ਦੀ ਸ਼ਲਾਘਾ
Posted onਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਮਰੀਕਾ ’ਚ ਐਫਬੀਆਈ ਦੁਆਰਾ ਬੀਕੇਆਈ ਅੱਤਿਵਾਦੀ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਐਨਆਈਏ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਾਸੀਆ ਨੂੰ ਜਲਦੀ ਹੀ ਹਵਾਲਗੀ ਦਿਤੀ ਜਾਵੇਗੀ ਅਤੇ ਵਿਦੇਸ਼ਾਂ ਵਿਚ ਲੁਕੇ ਹੋਰ ਅਪਰਾਧੀ ਵੀ ਫੜੇ ਜਾਣਗੇ। ਅੱਤਿਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦਾ ਨਾਮ ਇਨ੍ਹੀਂ ਦਿਨੀਂ […]









