ਮੋਹਾਲੀ ’ਚ ਜਾਅਲੀ ਕਾਲ ਸੈਂਟਰ ਚਲਾਉਣ ਦੇ ਦੋਸ਼ ’ਚ 10 ਲੋਕ ਗ੍ਰਿਫ਼ਤਾਰ
Posted onਮੋਹਾਲੀ ਪੁਲਿਸ ਨੇ ਫੇਜ਼-7 ਦੇ ਮਨਚੰਦਾ ਟਾਵਰ ’ਤੇ ਛਾਪਾ ਮਾਰਿਆ ਹੈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦੇਣ ਵਾਲੇ ਇਕ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਕਾਰਵਾਈ ਵਿਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟਾਵਰ ਦੀ ਪਹਿਲੀ ਅਤੇ ਤੀਜੀ ਮੰਜ਼ਿਲ ’ਤੇ ਚੱਲ ਰਹੇ ਇਸ ਜਾਅਲੀ ਸੈਂਟਰ ਤੋਂ ਪੁਲਿਸ ਨੇ 5 ਲੈਪਟਾਪ, 9 […]









