ਪਿਆਰ ‘ਚ ਧੋਖਾ ! ਹੋਟਲ ‘ਚ ਰਾਜਸਥਾਨੀ ਕੁੜੀ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਪੰਜਾਬੀ ਮੁੰਡਾ, ਏਮਜ਼ ‘ਚ ਦਾਖ਼ਲ
Posted onਬਠਿੰਡਾ : ਸ਼ਹਿਰ ਦੇ ਇਕ ਨਿੱਜੀ ਹੋਟਲ ‘ਚ ਕੁੜੀ ਨੇ ਨਾਲ ਠਹਿਰੇ ਮੁੰਡੇ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਅਜੀਤ ਰੋਡ ‘ਤੇ ਸਥਿਤ ਇਕ ਹੋਟਲ ‘ਚ ਮੁੰਡਾ ਤੇ ਕੁੜੀ ਠਹਿਰੇ ਹੋਏ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ‘ਚ ਬਹਿਸਬਾਜ਼ੀ ਹੋਈ ਤੇ ਕੁੜੀ ਨੇ ਤੇਜ਼ਧਾਰ ਹਥਿਆਰ ਨਾਲ ਮੁੰਡੇ ‘ਤੇ […]









