‘ਮੈਨੂੰ ਸ਼ਰਾਬ… ਕਮਰੇ ਦਾ ਦਰਵਾਜ਼ਾ ਖੜਕਾਉਂਦੇ ਸੀ’, ਰਾਧਿਕਾ ਖੇੜਾ ਨੇ ਕਾਂਗਰਸ ਨੇਤਾ ‘ਤੇ ਲਾਏ ਦੋਸ਼; ਸਚਿਨ-ਜੈਰਾਮ ਦਾ ਵੀ ਕੀਤਾ ਜ਼ਿਕਰ
Posted onਰਾਏਪੁਰ : ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦੇ ਬਾਅਦ ਰਾਧਿਕਾ ਖੇੜਾ ਨੇ ਛੱਤੀਸਗੜ੍ਹ ਤੇ ਪਾਰਟੀ ਦੇ ਕਈ ਪ੍ਰਮੁੱਖ ਨੇਤਾਵਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਕਾਂਗਰਸ ਦਫ਼ਤਰ ‘ਚ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਗਿਆ ਤੇ ਅਪਸ਼ਬਤ ਕਹੇ ਗਏ। ਭੁਪੇਸ਼ ਬਘੇਲ ਨੇ ਉਨ੍ਹਾਂ ਨੂੰ ਛੱਤੀਸਗੜ੍ਹ ਤੋਂ ਖਦੇੜ ਦਿੱਤਾ। ਰਾਧਿਕਾ ਨੇ ਅੱਜ ਪ੍ਰੈਸ ਕਾਨਫਰੰਸ ‘ਚ […]









