ਡੀ.ਜੀ.ਪੀ ਪੰਜਾਬ ਨੇ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ
Posted onਚੰਡੀਗੜ੍ਹ, 18 ਮਾਰਚ (ਬਿਊਰੋ) : ਅੱਜ ਡੀਜੀਪੀ ਪੰਜਾਬ ਨੇ ਪਿਛਲੇ ਦਿਨੀ ਸ਼ਹੀਦ ਹੋਏ ਪੰਜਬ ਪੁਲਿਸ ਦੇ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਨੂੰ ਅੰਤਮ ਸਸਕਾਰ ਵੇਲੇ ਸ਼ਰਧਾਂਜਲੀ ਦਿੱਤੀ ਅਤੇ ਟਵੀਟ ਕੀਤੀ।ਉਨ੍ਹਾ ਟਵੀਟ ਵਿਚ ਲਿਖਿਆ : ਸੀ.ਆਈ.ਏ. ਹੁਸ਼ਿਆਰਪੁਰ ਪੁਲਿਸ ਦੇ ਸ਼ਹੀਦ ਸੀ.ਟੀ.ਅੰਮ੍ਰਿਤਪਾਲ ਸਿੰਘ ਨੂੰ ਸਲਾਮ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੋਸ਼ੀਆਂ ਨੂੰ ਭੁਗਤਾਨ ਕਰਨ ਅਤੇ ਸ਼ਹੀਦ […]








