ਭਾਰਤ-ਪਾਕਿਸਤਾਨ ਜੰਗ ’ਚ ਹਿੱਸਾ ਲੈਣ ਵਾਲੇ ਬਜ਼ੁਰਗ ਹੌਲਦਾਰ ਬਲਦੇਵ ਸਿੰਘ ਦਾ 93 ਸਾਲ ਦੀ ਉਮਰ ’ਚ ਹੋਇਆ ਦਿਹਾਂਤ
Posted onਪਾਕਿਸਤਾਨ ਦੇ ਖਿਲਾਫ ਚਾਰ ਜੰਗਾਂ ਵਿਚ ਲੜਨ ਵਾਲੇ ਵੈਟਰਨ ਹੌਲਦਾਰ (ਸੇਵਾਮੁਕਤ) ਬਲਦੇਵ ਸਿੰਘ ਦਾ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਇਕ ਰੱਖਿਆ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਹੌਲਦਾਰ (ਸੇਵਾਮੁਕਤ) ਬਲਦੇਵ ਸਿੰਘ ਦਾ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ […]









