ਭੀੜ ਕਾਰਨ ਰੇਲਗੱਡੀਆਂ ’ਤੇ ਨਾ ਚੜ੍ਹ ਸਕਣ ਵਾਲੇ ਕੁੰਭ ਜਾਣ ਵਾਲੇ ਯਾਤਰੀ ਭੜਕੇ
Posted onਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਮਹਾਂਕੁੰਭ ’ਚ ਸ਼ਾਮਲ ਹੋਣ ਜਾ ਰਹੇ ਲੋਕਾਂ ਨੇ ਪਰਿਆਗਰਾਜ ਜਾਣ ਵਾਲੀਆਂ ਰੇਲ ਗੱਡੀਆਂ ’ਤੇ ਦੋ ਸਟੇਸ਼ਨਾਂ ’ਤੇ ਪੱਥਰਬਾਜ਼ੀ ਕੀਤੀ। ਇਹ ਪੱਥਰਬਾਜ਼ੀ ਉਸ ਸਮੇਂ ਕੀਤੀ ਗਈ ਜਦੋਂ ਖਚਾਖਚ ਭਰੇ ਡੱਬਿਆਂ ’ਚ ਯਾਤਰੀਆਂ ਨੇ ਉਨ੍ਹਾਂ ਲਈ ਰੇਲਗੱਡੀ ਦੇ ਦਰਵਾਜ਼ੇ ਨਹੀਂ ਖੋਲ੍ਹੇ। ਸੋਮਵਾਰ ਰਾਤ ਛਤਰਪੁਰ ਅਤੇ ਹਰਪਾਲਪੁਰ ਰੇਲਵੇ ਸਟੇਸ਼ਨਾਂ […]









