ਹਿਮਾਚਲ CM ਸੁੱਖੂ ਨੇ CM ਮਾਨ ਨਾਲ ਕੀਤੀ ਗੱਲਬਾਤ, ਬੱਸਾਂ ਤੇ ਵਾਹਨਾਂ ਦੀ ਭੰਨਤੋੜ ਦਾ ਚੁੱਕਿਆ ਮਾਮਲਾ
Posted onਪੰਜਾਬ ਵਿੱਚ ਹਿਮਾਚਲ ਦੀਆਂ ਬੱਸਾਂ ਅਤੇ ਵਾਹਨਾਂ ਦੀ ਭੰਨਤੋੜ ਦਾ ਮੁੱਦਾ ਅੱਜ ਹਿਮਾਚਲ ਦੀ ਵਿਧਾਨ ਸਭਾ ਵਿੱਚ ਮੁੜ ਗੂੰਜਿਆ। CM ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਹੋਈ ਹੈ। ਭਗਵੰਤ ਮਾਨ ਨੇ ਬਣਦੀ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਦੋਸ਼ੀਆਂ […]








