ਅਤਿਵਾਦੀਆਂ ਨੂੰ ਢੁਕਵਾਂ ਜਵਾਬ ਦੇਣ ਦਾ ਆ ਗਿਆ ਹੈ ਸਮਾਂ : ਅਮਨ ਅਰੋੜਾ
Posted onਭਗਵਾਨ ਪਰਸ਼ੂਰਾਮ ਜਯੰਤੀ ਦੇ ਮੌਕੇ ’ਤੇ ਜਲੰਧਰ ਪਹੁੰਚੇ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਭਗਵਾਨ ਪਰਸ਼ੂਰਾਮ ਜਯੰਤੀ ਰਾਜ ਪੱਧਰ ’ਤੇ ਮਨਾਈ ਜਾ ਰਹੀ ਹੈ। ਭਗਵਾਨ ਪਰਸ਼ੂਰਾਮ ਅਨਿਆਂ ਵਿਰੁੱਧ ਲੜਨ ਦੇ ਤਰੀਕੇ ਦੀ ਪਰਿਭਾਸ਼ਾ ਸਨ, ਜਦੋਂ ਅਸੀਂ ਰਾਮ ਰਾਜ ਦੀ ਕਲਪਨਾ ਕਰਦੇ ਹਾਂ, […]









