ਫਿਲੀਪੀਨਜ਼ ‘ਚ ਕੂੜੇ ਦਾ ਢੇਰ ਢਹਿਣ ਨਾਲ ਇਕ ਦੀ ਮੌਤ, 38 ਲਾਪਤਾ
Posted onਮਨੀਲਾ : ਫ਼ਿਲੀਪੀਨਜ਼ ’ਚ ਕੂੜੇ ਦਾ ਵਿਸ਼ਾਲ ਢੇਰ ਢਹਿਣ ਨਾਲ ਉਥੇ ਕੰਮ ਕਰ ਰਹੇ ਮਜ਼ਦੂਰ ਦੱਬ ਗਏ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। 38 ਜਣੇ ਅਜੇ ਵੀ ਲਾਪਤਾ ਹਨ। ਪੁਲਿਸ ਅਨੁਸਾਰ, ਸੇਬੂ ਸ਼ਹਿਰ ਦੇ ਬਿਨਾਲਿਵ ਪਿੰਡ ’ਚ ਸਥਿਤ ਲੈਂਡਫ਼ਿਲ (ਕੂੜੇ ਦਾ ਢੇਰ) ਵਾਲੀ ਥਾਂ ਉਤੇ ਕੂੜੇ ਅਤੇ ਮਲਬੇ […]









