Articles

ਏਅਰ ਇੰਡੀਆ ਜਹਾਜ਼ ਹਾਦਸੇ ਦਾ ਦ੍ਰਿਸ਼ ‘ਭਿਆਨਕ’ ਹੈ: ਬ੍ਰਿਟਿਸ਼ PM ਸਟਾਰਮਰ

Posted on

ਅਹਿਮਦਾਬਾਦ : ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ‘ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਜਹਾਜ਼ ਵਿੱਚ 53 ਬ੍ਰਿਟਿਸ਼ ਨਾਗਰਿਕਾਂ ਸਮੇਤ ਕੁੱਲ 242 ਲੋਕ ਸਵਾਰ ਸਨ। ਸਟਾਰਮਰ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤੀ ਸ਼ਹਿਰ ਅਹਿਮਦਾਬਾਦ ਵਿੱਚ […]

Articles

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ‘ਚ ਜਹਾਜ਼ ਹਾਦਸੇ ’ਤੇ ਪ੍ਰਗਟਾਇਆ ਦੁੱਖ

Posted on

ਅਹਿਮਦਾਬਾਦ : ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇੱਥੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਮੁਅੱਤਲ ਕਰ ਦਿੱਤਾ ਗਿਆ ਹੈ। ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਮੇਘਨਾਨੀ ਨਗਰ ਖੇਤਰ ਵਿੱਚ 242 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ […]

Articles

YouTuber Mr. Beast ਦੇ ਵੀਡੀਓ ਹੁਣ ਪੰਜਾਬੀ ਵਿੱਚ ਕੀਤੇ ਜਾਣਗੇ ਡੱਬ

Posted on

ਹੁਣ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਅਤੇ ਕਾਰੋਬਾਰੀ ਮਿਸਟਰ ਬੀਸਟ ਦੇ ਵੀਡੀਓਜ਼ ਵਿੱਚ ਪੰਜਾਬੀ ਡਬਿੰਗ ਸੁਣਾਈ ਦੇਵੇਗੀ। ਇਹ ਡਬਿੰਗ ਪੰਜਾਬ ਦੇ ਇੱਕ ਕੰਟੈਂਟ ਕ੍ਰਿਏਟਰ ਜੱਗੀ ਰਾਜਗੜ੍ਹ ਦੁਆਰਾ ਕੀਤੀ ਜਾਵੇਗੀ। ਮਿਸਟਰ ਬੀਸਟ ਨੇ ਦੋ ਦਿਨ ਪਹਿਲਾਂ ਆਪਣੇ ਚੈਨਲ ‘ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸਨੂੰ ਲੋਕ ਪੰਜਾਬੀ ਭਾਸ਼ਾ ਵਿੱਚ ਸੁਣ ਸਕਣਗੇ। ਇਸਦੀ ਡਬਿੰਗ ਜੱਗੀ ਨੇ […]

Articles

ਭਾਰਤ-ਪਾਕਿ ਟਕਰਾਅ ਸਿਰਫ਼ ਗੁਆਂਢੀਆਂ ਵਿਚਕਾਰ ਟਕਰਾਅ ਨਹੀਂ ਹੈ, ਸਗੋਂ ਅਤਿਵਾਦ ਵਿਰੁਧ ਲੜਾਈ ਹੈ: ਜੈਸ਼ੰਕਰ

Posted on

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਇਆ ਟਕਰਾਅ ਸਿਰਫ਼ ਦੋ ਗੁਆਂਢੀਆਂ ਵਿਚਕਾਰ ਟਕਰਾਅ ਨਹੀਂ ਸੀ, ਸਗੋਂ ਇਹ ਅਤਿਵਾਦ ਵਿਰੁੱਧ ਲੜਾਈ ਸੀ ਜੋ ਆਖ਼ਰਕਾਰ ਪੱਛਮੀ ਦੇਸ਼ਾਂ ਨੂੰ ਵੀ ਪਰੇਸ਼ਾਨ ਕਰੇਗੀ। ਜੈਸ਼ੰਕਰ ਨੇ ਬੁੱਧਵਾਰ ਨੂੰ ਯੂਰਪੀਅਨ ਨਿਊਜ਼ ਵੈੱਬਸਾਈਟ ਨਾਲ ਇੰਟਰਵਿਊ ਵਿੱਚ ਯੂਰਪੀਅਨ ਯੂਨੀਅਨ-ਭਾਰਤ ਮੁਕਤ ਵਪਾਰ ਦੀ ਵੀ ਵਕਾਲਤ […]

Articles

ਬੀ.ਬੀ.ਸੀ. ਨੇ ਡਾਕੂਮੇਂਟਰੀ ‘The Killing Call’ ਨੂੰ ਕੀਤਾ ਰਿਲੀਜ਼

Posted on

 ਵਿਵਾਦ ਦੇ ਵਿਚਕਾਰ BBC ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬਣੀ ਡਾਕੂਮੈਂਟਰੀ ‘The Killing Call’ ਨੂੰ ਰਿਲੀਜ਼ ਕਰ ਦਿੱਤਾ ਹੈ।  BBC ਨੇ ਇਹ ਡਾਕੂਮੈਂਟਰੀ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤੀ ਹੈ।  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡਾਕੂਮੈਂਟਰੀ ‘ਤੇ ਜਤਾਇਆ ਇਤਰਾਜ ਸੀ। ਡਾਕੂਮੈਂਟਰੀ ਦੀ ਰਿਲੀਜ਼ ਨੂੰ ਰੁਕਵਾਉਣ ਲਈ ਬੀਤੇ ਦਿਨੀਂ ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ […]

Articles

ਪੰਜਾਬ ਨੂੰ ਮਿਲਣਗੇ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ, ਕੇਂਦਰ ਨੇ ਦਿੱਤੀ ਹਰੀ ਝੰਡੀ

Posted on

ਪੰਜਾਬ ਅੰਦਰ ਹੁਣ  ਬਿਜਲੀ ਦੀ ਘਾਟ ਨਾਲ ਨਹੀਂ ਜੂਝਣਾ ਪਵੇਗਾ ਕਿਉਂਕਿ ਕੇਂਦਰ ਪੰਜਾਬ ‘ਤੇ ਮਿਹਰਬਾਨ ਹੋਇਆ ਹੈ। ਪੰਜਾਬ ਨੂੰ ਛੇਤੀ ਹੀ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ ਮਿਲਣ ਜਾ ਰਹੇ ਹਨ। ਇਸ ਨਾਲ ਸੂਬਾ ਬਿਜਲੀ ਸਬੰਧੀ ਸਰਪਲੱਸ ਹੋ ਜਾਵੇਗਾ। ਭਾਵੇਂ ਪੰਜਾਬ ਖ਼ਪਤ ਜਿੰਨੀ ਬਿਜਲੀ ਪਹਿਲਾਂ ਹੀ ਉਤਪਾਦਤ ਕਰ ਰਿਹਾ ਹੈ ਪਰ ਇਨ੍ਹਾਂ ਯੂਨਿਟਾਂ ਦੇ […]

Articles

ਆਪ੍ਰੇਸ਼ਨ ਸਪਾਈਡਰ ਵੈੱਬ ਤੋਂ ਗੁੱਸੇ ’ਚ ਆਏ ਰੂਸ ਨੇ ਪੂਰੇ ਯੂਕਰੇਨ ‘ਤੇ ਕੀਤਾ ਹਮਲਾ 

Posted on

 ਯੂਕਰੇਨ ਨੇ ਆਪ੍ਰੇਸ਼ਨ ਸਪਾਈਡਰ ਵੈੱਬ ਰਾਹੀਂ ਡਰੋਨਾਂ ‘ਤੇ ਹਮਲਾ ਕਰ ਕੇ ਰੂਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਇਹ ਨੁਕਸਾਨ ਇੰਨਾ ਵੱਡਾ ਸੀ ਕਿ ਰੂਸੀ ਹਵਾਈ ਸੈਨਾ ਦੀ ਤਾਕਤ ਅੱਧੀ ਰਹਿ ਗਈ ਤੇ ਰੂਸ ਦੀ ਲੰਬੀ ਦੂਰੀ ‘ਤੇ ਹਮਲਾ ਕਰਨ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਹੁਣ ਰੂਸ ਬਦਲੇ ਵਜੋਂ ਯੂਕਰੇਨ ‘ਤੇ ਭਿਆਨਕ ਹਮਲੇ ਕਰ ਰਿਹਾ […]

Articles

 ਕੇਦਾਰਨਾਥ ਹੈਲੀਕਾਪਟਰ ਹਾਦਸਾ,ਹੈਲੀਪੈਡ ਤੋਂ ਥੋੜ੍ਹੀ ਦੂਰੀ ‘ਤੇ ਕਰਵਾਈ ਐਮਰਜੈਂਸੀ ਲੈਂਡਿੰਗ

Posted on

ਕੇਦਾਰਨਾਥ : ਕੇਦਾਰਨਾਥ ਯਾਤਰਾ ਰੂਟ ‘ਤੇ ਇੱਕ ਹੋਰ ਵੱਡਾ ਹਾਦਸਾ ਟਲ ਗਿਆ ਜਦੋਂ ਸਿਰਸੀ ਹੈਲੀਪੈਡ ਤੋਂ ਉਡਾਣ ਭਰਨ ਤੋਂ ਬਾਅਦ ਇੱਕ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹੈਲੀਕਾਪਟਰ ਕ੍ਰਿਸਟਲ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਸੀ, ਜੋ ਯਾਤਰੀਆਂ ਨੂੰ ਲੈ ਕੇ ਕੇਦਾਰਨਾਥ ਲਈ ਰਵਾਨਾ ਹੋਇਆ ਸੀ। ਖੁਸ਼ਕਿਸਮਤੀ ਨਾਲ, ਇਸ ਘਟਨਾ […]

Articles

 ਲੰਡਨ ‘ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਬਣੀ ਚੋਰਾਂ ਦਾ ਨਿਸ਼ਾਨਾ

Posted on

ਲੰਡਨ : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਜੈਗੁਆਰ ਕਾਰ ਦੀ ਲੰਡਨ ਵਿੱਚ ਭੰਨਤੋੜ ਕੀਤੀ ਗਈ। ਚੋਰਾਂ ਨੇ ਕਾਰ ਦੀ ਪਿਛਲੀ ਖਿੜਕੀ ਤੋੜ ਦਿੱਤੀ ਅਤੇ ਮਹਿੰਗੇ ਬੈਗ ਅਤੇ ਬ੍ਰੀਫਕੇਸ ਚੋਰੀ ਕਰ ਲਏ। ਗਾਇਕਾ ਇਨ੍ਹੀਂ ਦਿਨੀਂ ਕਿਸੇ ਕੰਮ ਲਈ ਲੰਡਨ ਆਈ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਸਾਹਮਣੇ ਆਈ। ਗਾਇਕਾ ਨੇ ਖੁਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ […]

Articles

ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਜਾਰੀ ਕਰਨ ਵਾਲਾ SSP ਵਿਜੀਲੈਂਸ ਮੁਅੱਤਲ

Posted on

ਲੁਧਿਆਣਾ : ਪੰਜਾਬ ਸਰਕਾਰ ਨੇ ਲੁਧਿਆਣਾ ਪੱਛਮੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਲਈ ਨੋਟਿਸ ਭੇਜਣ ਵਾਲੇ ਐਸਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਆਸ਼ੂ ਨੂੰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸੂਤਰਾਂ ਅਨੁਸਾਰ ਐਸਐਸਪੀ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਚੱਲ ਰਹੀ ਸੀ। ਦੋਵਾਂ ਵਿਚਕਾਰ […]