ਬਠਿੰਡਾ ’ਚ ਲੁਟੇਰਿਆਂ ਨੇ ਲੁੱਟੀ ਸਕਿਉਰਟੀ ਗਾਰਡ ਤੋਂ 12 ਬੋਰ ਰਾਈਫ਼ਲ, ਪੁਲਿਸ ਨੇ 3 ਮੁਲਜ਼ਮਾਂ ਨੂੰ ਰਾਈਫਲ ਸਣੇ ਕੀਤਾ ਕਾਬੂ
Posted onਬਠਿੰਡਾ : ਬਠਿੰਡਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ 11 ਦਸੰਬਰ 2024 ਦੀ ਦਰਮਿਆਨੀ ਰਾਤ ਜੀਓ ਪੈਟਰੋਲ ਪੰਪ ’ਤੇ ਤਿੰਨ ਵਿਅਕਤੀਆਂ ਵੱਲੋਂ ਸਕਿਉਰਟੀ ਗਾਰਡ ਦੀ 12 ਬੋਰ ਰਾਈਫ਼ਲ ਚੁੱਕ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੀਆਈ ਸਟਾਫ਼ ਅਤੇ ਵੱਖ-ਵੱਖ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਤਿੰਨ […]