ਅਬੋਹਰ ‘ਚ ਪਤਨੀ ਨੇ ਪੁੱਤਰ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਲਾਸ਼ ਘਰ ‘ਚ ਦੱਬੀ, ਪੁਲਿਸ ਕੋਲ ਦਰਜ ਕਰਵਾਈ ਗੁੰਮਸ਼ੁਦਗੀ ਦੀ ਰਿਪੋਰਟ
Posted onਅਬੋਹਰ (ਫਾਜ਼ਿਲਕਾ) : ਨਜ਼ਦੀਕੀ ਪਿੰਡ ਬਹਾਵਲਵਾਸੀ ਵਿਖੇ ਇਕ ਔਰਤ ਨੇ ਨਜਾਇਜ਼ ਸਬੰਧਾਂ ਕਾਰਨ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਕਤਲ ਤੋਂ ਬਾਅਦ ਘਰ ‘ਚ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ ਗਿਆ ਤੇ ਉਸ ਜਗ੍ਹਾ ‘ਤੇ ਫਰਸ਼ ਵੀ ਵਿਛਾ ਦਿੱਤਾ ਗਿਆ ਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ […]









