ਪਾਕਿ ਫ਼ੌਜ ਤੋਂ ਨਾਰਾਜ਼ ਮੰਤਰੀ ਨੇ ਕਰ ਦਿਤੀ ਅਜੀਬੋ-ਗ਼ਰੀਬ ਮੰਗ, ਭਰੀ ਸੰਸਦ ’ਚ ਮਚ ਗਿਆ ਹੰਗਾਮਾ
Posted onਇਸਲਾਮਾਬਾਦ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਨੈਸ਼ਨਲ ਅਸੈਂਬਲੀ ’ਚ ਗਰਮ ਬਹਿਸ ਦੌਰਾਨ ਮੰਗ ਕੀਤੀ ਕਿ ਸੰਵਿਧਾਨ ਨੂੰ ਰੱਦ ਕਰਨ ਲਈ ਸਾਬਕਾ ਫੌਜੀ ਤਾਨਾਸ਼ਾਹ ਅਯੂਬ ਖਾਨ ਦੀ ਲਾਸ਼ ਨੂੰ ਬਾਹਰ ਕੱਢ ਕੇ ਫਾਂਸੀ ਦਿਤੀ ਜਾਵੇ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਸੋਮਵਾਰ ਨੂੰ ਅਯੂਬ ਖਾਨ ਦੇ ਪੋਤੇ ਅਤੇ ਵਿਰੋਧੀ ਧਿਰ ਦੇ ਨੇਤਾ ਉਮਰ ਅਯੂਬ […]









