‘ਤੂੰ ਕੀ ਕਰ ਲਵੇਂਗੀ, ਤੈਨੂੰ ਅਜਿਹੀ ਜਗ੍ਹਾ…’, FIR ‘ਚ ਸਾਹਮਣੇ ਆਇਆ ਸਵਾਤੀ ਮਾਲੀਵਾਲ ਦਾ ਪੱਖ, ਕੁੱਟਮਾਰ ਤੋਂ ਬਾਅਦ ਸੀਐੱਮ ਰਿਹਾਇਸ਼ ਤੋਂ ਜਬਰਨ ਕੱਢਿਆ
Posted onਨਵੀਂ ਦਿੱਲੀ : ਦਿੱਲੀ ਤੋਂ ‘ਆਪ’ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਰਿਹਾਇਸ਼ ‘ਚ ਹੋਈ ਕੁੱਟਮਾਰ ਦੇ ਮਾਮਲੇ ਵਿਚ ਦਰਜ FIR ‘ਚ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਸ ਦੇ ਰੌਲਾ ਪਾਉਣ ਦੇ ਬਾਵਜੂਦ ਵਿਭਵ ਕੁਮਾਰ ਨਾ ਰੁਕਿਆ ਅਤੇ ਉਸ ਦੀ ਕੁੱਟਮਾਰ ਕਰਦਾ ਰਿਹਾ, ਜਿਸ ਕਾਰਨ ਉਸ […]









