ਵਿਧਾਇਕ ਕੁਲਵੰਤ ਸਿੰਘ ਵੱਲੋਂ ਓਪਨ ਜਿੰਮ ਦੇ ਕੰਮ ਦੀ ਸ਼ੁਰੂਆਤ
Posted onਮੋਹਾਲੀ : ਰਿਸ਼ੀ ਅਪਾਰਟਮੈਂਟ, ਸੈਕਟਰ 70 ਮੋਹਾਲੀ ਵਿੱਚ ਓਪਨ ਜਿੰਮ ਦੇ ਕੰਮ ਦੀ ਸ਼ੁਰੂਆਤ ਮੋਹਾਲੀ ਦੇ ਵਿਧਾਇਕ ਸ੍ਰੀ ਕੁਲਵੰਤ ਸਿੰਘ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਵਿਕਾਸ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮੋਹਾਲੀ ਵਿੱਚ ਇਸ ਸਮੇਂ ਵਿਕਾਸ ਦੇ ਕੰਮਾਂ ਦੀ ਲਗਾਤਾਰ ਲੜੀ ਚੱਲ ਰਹੀ ਹੈ ਅਤੇ ਸ਼ਹਿਰ ਦੀ ਹਰ ਸੁਸਾਇਟੀ ਵਿੱਚ ਬੁਨਿਆਦੀ […]









