ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਇਆ ਭਾਰੀ ਉਛਾਲ
Posted onਨਵੀਂ ਦਿੱਲੀ: ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ ਵੀ ਵਾਧਾ ਦਰਜ ਕੀਤਾ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਅੱਜ 29 ਜਨਵਰੀ ਨੂੰ 10 ਗ੍ਰਾਮ 24 ਕੈਰੇਟ ਦੇ ਭਾਅ 11,486 ਰੁਪਏ ਵਧ ਕੇ 1,76,121 ਰੁਪਏ ‘ਤੇ ਪਹੁੰਚ ਗਿਆ। ਤਿੰਨ ਦਿਨ ਵਿੱਚ ਸੋਨਾ 21,811 ਮਹਿੰਗਾ ਹੋਇਆ ਹੈ। ਲੰਘੀ 23 ਜਨਵਰੀ ਨੂੰ 24 ਕੈਰੇਟ […]









