4 ਸਾਲ ਦੀ ਉਮਰ ’ਚ ਮਾਂ ਨਾਲ ਸੜਕਾਂ ’ਤੇ ਮੰਗੀ ਭੀਖ, ਹੁਣ ਡਾਕਟਰ ਬਣ ਕੇ ਪਰਤੀ ਘਰ
Posted onਜਿਹੜੀ ਧੀ ਕਦੇ ਆਪਣੀ ਮਾਂ ਨਾਲ ਸੜਕਾਂ ‘ਤੇ ਭੀਖ ਮੰਗਦੀ ਸੀ, ਅੱਜ ਡਾਕਟਰ ਬਣ ਕੇ ਘਰ ਪਰਤ ਆਈ ਹੈ। ਇਹ ਕਹਾਣੀ ਕਿਸੇ ਫਿਲਮ ਦੀ ਸਕ੍ਰਿਪਟ ਵਰਗੀ ਲੱਗਦੀ ਹੈ। ਪਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੀ ਰਹਿਣ ਵਾਲੀ ਬੇਟੀ ਪਿੰਕੀ ਹਰਿਆਣ ਨੇ ਅਸਲ ਜ਼ਿੰਦਗੀ ‘ਚ ਅਜਿਹਾ ਕੀਤਾ ਹੈ। ਜਿਹੜੇ ਹੱਥ ਕਦੇ ਭੀਖ ਮੰਗਣ ਲਈ ਉਠਾਏ ਜਾਂਦੇ ਸਨ, […]









