‘ਫ਼ੌਜੀ ਮਰਦੇ ਨਹੀਂ … ਦਿਲਾਂ ‘ਚ ਜਿਉਂਦਾ ਰਹਿੰਦੇ ਹਨ, ਸ਼ਹੀਦ ਮੇਜਰ ਦੀ ਮਾਤਾ ਫਾਤਿਮਾ ਬੋਹਰਾ ਨੇ ਸਾਂਝੀਆਂ ਕੀਤੀਆਂ ਪੁੱਤਰ ਦੀਆਂ ਯਾਦਾਂ
Posted onਨਵੀਂ ਦਿੱਲੀ : ਸ਼ੌਰਿਆ ਚੱਕਰ ਨਾਲ ਸਨਮਾਨਿਤ ਸ਼ਹੀਦ ਮੇਜਰ ਮੁਸਤਫਾ ਬੋਹਰਾ ਦੀ ਮਾਤਾ ਫਾਤਿਮਾ ਬੋਹਰਾ ਨੇ ਕਿਹਾ ਕਿ ਸੈਨਿਕ ਮਰਦੇ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿਚ ‘ਇਕ ਹੋਰ ਜ਼ਿੰਦਗੀ’ ਜਿਉਂਦੇ ਹਨ। ਸ਼ੌਰਿਆ ਚੱਕਰ, ਅਸ਼ੋਕ ਚੱਕਰ ਅਤੇ ਕੀਰਤੀ ਚੱਕਰ ਤੋਂ ਬਾਅਦ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਸ਼ਾਂਤੀ ਸਮੇਂ ਦਾ ਬਹਾਦਰੀ ਪੁਰਸਕਾਰ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ […]