ਹਾਲ ਹੀ ’ਚ ਅਮਰੀਕਾ ਆਏ ਲਗਭਗ ਅੱਧੇ ਪ੍ਰਵਾਸੀਆਂ ਕੋਲ ਕਾਲਜ ਦੀ ਡਿਗਰੀ-ਅਧਿਐਨ
Posted onਮਰੀਕਾ ਸਥਿਤ ਥਿੰਕਟੈਂਕ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ (ਐਮਪੀਆਈ) ਦੁਆਰਾ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਨੇ ਖੁਲਾਸਾ ਕੀਤਾ ਹੈ ਕਿ 2018 ਅਤੇ 2022 ਦੇ ਵਿਚਕਾਰ ਅਮਰੀਕਾ ਆਉਣ ਵਾਲੇ ਲਗਭਗ 48 ਫੀਸਦੀ ਅਪ੍ਰਵਾਸੀਆਂ ਕੋਲ ਕਾਲਜ ਦੀ ਡਿਗਰੀ ਹੈ। 2022 ਤੱਕ ਸਾਰੇ ਪ੍ਰਵਾਸੀ ਬਾਲਗਾਂ ਵਿੱਚ 35 ਫੀਸਦ ਲਗਭਗ 14.1 ਮਿਲੀਅਨ ਲੋਕਾਂ ਬੈਚਲਰ ਦੀ ਡਿਗਰੀ ਜਾਂ ਇਸ ਤੋਂ ਵੱਧ ਪ੍ਰਾਪਤ […]









