52KG ਸੋਨਾ ਤੇ 10 ਕਰੋੜ ਕੈਸ਼ ਕਿਸਦਾ ਹੈ ? IT ਦੀ ਛਾਪੇਮਾਰੀ ਦੌਰਾਨ ਜੰਗਲ ‘ਚ ਖੜ੍ਹੀ ਕਾਰ ‘ਚੋਂ ‘ਬਲੈਕਮਨੀ’ ਬਰਾਮਦ
Posted onਭੋਪਾਲ : ਮੱਧ ਪ੍ਰਦੇਸ਼ ਦੇ ਭੋਪਾਲ ‘ਚ ਕਈ ਕਾਰੋਬਾਰੀਆਂ ‘ਤੇ ਲੋਕਾਯੁਕਤ ਤੇ ਆਮਦਨ ਕਰ ਵਿਭਾਗ ਛਾਪੇਮਾਰੀ ਕਰ ਰਿਹਾ ਹੈ। ਇਸੇ ਦੌਰਾਨ ਭੋਪਾਲ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮੇਂਡੋਰੀ ਦੇ ਜੰਗਲ ‘ਚ ਖੜ੍ਹੀ ਇਕ ਕਾਰ ‘ਚੋਂ 52 ਕਿਲੋ ਸੋਨਾ ਤੇ 10 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ […]









