HMPV ਵਾਇਰਸ ਦੇ ਹੁਣ ਮਹਾਰਾਸ਼ਟਰ ਵਿਚ 2 ਕੇਸ ਆਏ ਸਾਹਮਣੇ, ਗਿਣਤੀ ਵਧ ਕੇ ਹੋਈ 8
Posted onਮਹਾਰਾਸ਼ਟਰ : ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿਚ 2 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਵਿਹ ਇਕ 13 ਸਾਲ ਦੀ ਕੁੜੀ ਤੇ ਇਕ 7 ਸਾਲ ਦਾ ਲੜਕਾ ਪੀੜਤ ਮਿਲਿਆ ਹੈ। ਦੋਵੇਂ ਹੀ ਬੱਚਿਆਂ ਨੂੰ ਬੁਖ਼ਾਰ ਦੀ ਸ਼ਿਕਾਇਤ ਸੀ। ਜਿਨ੍ਹਾਂ ਨੂੰ ਪ੍ਰਾਇਵੇਟ […]









