Articles

 ਸੁਪਰੀਮ ਕੋਰਟ ਜ਼ਮਾਨਤ ਦੀਆਂ ਸ਼ਰਤਾਂ ’ਚ ਢਿੱਲ ਦੇਣ ਲਈ ਸਿਸੋਦੀਆ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਜਤਾਈ ਸਹਿਮਤੀ

Posted on

ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਦੀਆਂ ਸ਼ਰਤਾਂ ‘ਚ ਢਿੱਲ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸਹਿਮਤੀ ਜਤਾਈ ਹੈ। ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਉਸ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਹਰ ਸੋਮਵਾਰ ਅਤੇ ਵੀਰਵਾਰ ਨੂੰ ਜਾਂਚ […]

Articles

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਉਪ ਸਕੱਤਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ ਕਾਰਜਾਂ ਦੀ ਲਈ ਸਮੀਖਿਆ

Posted on

ਮੋਗਾ : ਕੇਂਦਰੀ ਨੀਤੀ ਆਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਰਿਵਿਊ ਕਰਨ ਲਈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਉਪ ਸਕੱਤਰ  ਅਰਵਿੰਦ ਨਾਥ ਝਾਅ ਵੱਲੋਂ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਰਕਾਰੀ ਪ੍ਰਾਇਮਰੀ […]

Articles

ਦਿਲਜੀਤ ਦੁਸਾਂਝ ਨੇ ਲਖਨਊ ‘ਚ ਖਾਧੀ ਬਟਰ ਕਰੀਮ, ਦੁਕਾਨਦਾਰ ਨੂੰ 80 ਦੀ ਬਜਾਏ ਦਿੱਤੇ 500 ਰੁਪਏ ਦਿੱਤੇ

Posted on

 ਲਖਨਊ : ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਨੇ ਨਵਾਬੀ ਨਗਰੀ ਦੇ ਚੌਂਕ ਵਿਖੇ 100 ਗ੍ਰਾਮ ਬਟਰ ਕਰੀਮ ਦਾ ਆਨੰਦ ਲਿਆ। ਉਸ ਨੇ ਇਸ ਲਈ ਦੁਕਾਨਦਾਰ ਨੂੰ 500 ਰੁਪਏ ਵੀ ਦਿੱਤੇ। ਹਾਲਾਂਕਿ ਇਹ ਬਟਰ ਕਰੀਮ ਸਿਰਫ਼ 80 ਰੁਪਏ ਵਿੱਚ ਮਿਲਦੀ ਹੈ ਪਰ ਦੁਸਾਂਝ ਨੇ ਦੁਕਾਨਦਾਰ ਤੋਂ ਬਾਕੀ ਪੈਸੇ ਨਹੀਂ ਲਏ। ਦਿਲਜੀਤ ਦੋਸਾਂਝ ਸ਼ੁੱਕਰਵਾਰ ਨੂੰ ਏਕਾਨਾ ਸਟੇਡੀਅਮ ‘ਚ ਆਪਣੇ […]

Articles

 ਅਮਨ ਅਰੋੜਾ ਬਣੇ AAP Punjab ਦੇ ਨਵੇਂ ਪ੍ਰਧਾਨ, ਇਸ MLA ਨੂੰ ਮਿਲੀ ਅਹਿਮ ਜ਼ਿੰਮੇਵਾਰੀ

Posted on

ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ। ਇਹ ਜ਼ਿੰਮੇਵਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਂਪੀ ਗਈ ਹੈ। ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੀਤ ਪ੍ਰਧਾਨ ਲਾਇਆ ਗਿਆ ਹੈ। ਸੀਐਮ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀਆਂ ਕੈਬਨਿਟ […]

Articles

‘ਸ਼ਰਾਬ ਕਰੋ Ban’ Diljit Dosanjh ਦੇ ਗੀਤਾਂ ਨੂੰ ਲੈ ਕੇ ਹੋਇਆ ਵਿਵਾਦ, ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ

Posted on

ਨਵੀਂ ਦਿੱਲੀ : ਗਾਇਕ-ਅਦਾਕਾਰ ਦਿਲਜੀਤ ਦੋਸਾਂਝ ‘ਦਿਲ-ਲੁਮੀਨਾਟੀ ਟੂਰ’ ਰਾਹੀਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਸ਼ੋਅ ‘ਚ ਉਨ੍ਹਾਂ ਨੂੰ ਦੇਖਣ ਲਈ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਸ਼ੋਅ ਦੀ ਬਜਾਏ ਕਾਨੂੰਨੀ ਨੋਟਿਸਾਂ ਲਈ ਜ਼ਿਆਦਾ ਲਾਈਮਲਾਈਟ ਹੋ ਰਹੀ ਹੈ। ਜਿੱਥੇ ਇਕ ਪਾਸੇ ਦਿੱਲੀ ‘ਚ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਟੀਮ […]

Articles

ਕਾਦੀਆਂ ਪੁਲਿਸ ਨੇ 10 ਪਿਸਤੌਲਾਂ ਸਮੇਤ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

Posted on

ਗੁਰਦਾਸਪੁਰ : ਗੁਰਦਾਸਪੁਰ ਦੇ ਕਾਦੀਆਂ  ਸਥਾਨਕ ਪੁਲਿਸ ਨੇ ਚੋਰੀ ਕੀਤੇ ਗਏ 10 ਪਿਸਤੌਲਾਂ ਨੂੰ ਬਰਾਮਦ ਕਰ ਕੇ ਇਸ ਮਾਮਲੇ ’ਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਕਾਦੀਆਂ ਦੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਅਤੇ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਚ ਦੱਸਿਆ ਕਿ ਉਨ੍ਹਾਂ […]

Articles

ਨਵੇਂ ਚੁਣੇ ਗਏ ਸਰਪੰਚ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਗ੍ਰੰਥੀ ਸਿੰਘਾਂ ਨੂੰ ਸੋਨੇ ਦੀ ਮੁੰਦਰੀਆਂ ਪਾ ਕੇ ਕੀਤਾ ਸਨਮਾਨਿਤ

Posted on

ਮਾਛੀਵਾੜਾ ਸਾਹਿਬ : “ਲੈ ਲਾ ਤੂੰ ਸਰਪੰਚੀ, ਵੇ ਸਰਕਾਰੀ ਪੈਸਾ ਖਾਵਾਂਗੇ” ਇਹ ਗੀਤ ਅਕਸਰ ਜਦੋਂ ਪੰਚਾਇਤੀ ਵੋਟਾਂ ਆਉਂਦੀਆਂ ਨੇ ਤਾਂ ਉਦੋਂ ਕਈ ਵਾਰ ਸੁਣਨ ਨੂੰ ਮਿਲ ਜਾਂਦਾ ਹੈ। ਪਰ ਹੁਣ ਸਮਾਂ ਬਹੁਤ ਬਦਲਦਾ ਜਾ ਰਿਹਾ ਹੈ। ਸਰਪੰਚੀ ਸੂਝਵਾਨ ਨੌਜਵਾਨ ਦੇ ਹੱਥ ਵਿੱਚ ਆ ਰਹੀ ਹੈ। ਜੋ ਕਿ ਨੌਜਵਾਨ ਇਸ ਗੀਤ ਨੂੰ ਬਿਲਕੁਲ ਹੀ ਫੇਲ੍ਹ ਕਰ […]

Articles

 ਲੁਧਿਆਣਾ ’ਚ ਐਮਜੀਐਮ ਸਕੂਲ ’ਚ ਬੱਚਿਆਂ ਅਤੇ ਮਾਪਿਆਂ ਵੱਲੋਂ ਹੰਗਾਮਾ, ਸਕੂਲੀ ਟੀਚਰਾਂ ਕੱਢੇ ਜਾਣ ਨੂੰ ਲੈ ਕੇ ਹੋਈ ਤਕਰਾਰ

Posted on

ਲੁਧਿਆਣਾ : ਲੁਧਿਆਣਾ ਦੇ ਐਮਜੀਐਮ ਸਕੂਲ ’ਚ 11 ਟੀਚਰ ਕੱਢੇ ਜਾਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਦੱਸ ਦਈਏ ਕਿ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਵਿੱਚ ਹੰਗਾਮਾ ਕੀਤਾ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ 11 ਟੀਚਰਾਂ ਨੂੰ ਸਕੂਲ ਵਿੱਚੋਂ ਬਿਨਾਂ ਵਜ੍ਹਾ ਹੀ ਕੱਢਿਆ ਗਿਆ ਹੈ। ਉਧਰ ਜਿੱਥੇ ਬੱਚਿਆਂ ਨੇ ਉਹਨਾਂ ਟੀਚਰਾਂ ਨੂੰ ਹੀ ਪੜ੍ਹਾਏ ਜਾਣ ਦੀ […]

Articles

ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ, ਮਾੜੀ ਹਾਲਤ ਲਈ ਮੋਦੀ ਸਰਕਾਰ ਜ਼ਿੰਮੇਵਾਰ : ਆਤਿਸ਼ੀ  

Posted on

 ਦਿੱਲੀ :  ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵਧਦੇ ਪ੍ਰਦੂਸ਼ਣ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਗਰੁੱਪ 4 ਨੂੰ ਲਾਗੂ ਕਰਨ ‘ਚ ਦੇਰੀ ਨੂੰ ਲੈ ਕੇ ਦਿੱਲੀ ਸਰਕਾਰ ‘ਤੇ ਨਾਰਾਜ਼ਗੀ […]

Articles

ਪਟਿਆਲਾ ’ਚ ਜੇਠ ਨੇ ਆਪਣੀ ਭਰਜਾਈ ਦੇ ਢਿੱਡ ’ਚ ਕਟਰ ਮਾਰ ਕੀਤਾ ਕਤਲ

Posted on

ਪਟਿਆਲਾ : ਪਟਿਆਲਾ ਦੇ ਪਿੰਡ ਬਠੋਈ ਕਲਾਂ ਵਿਚ ਗਹਿਣਿਆਂ ਨੂੰ ਲੈ ਕੇ ਦੋਨਾਂ ਭਰਾਵਾਂ ’ਚ ਕਾਫ਼ੀ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ ਅਤੇ ਕੱਲ ਕਲੇਸ਼ ਉਸ ਸਮੇਂ ਹਿੰਸਕ ਰੂਪ ਧਰ ਗਿਆ ਜਦੋਂ ਵੱਡੇ ਭਰਾ ਕਮਲਜੀਤ ਕੁਮਾਰ ਅਤੇ ਉਸਦੀ ਪਤਨੀ ਬਬੀਤਾ ਰਾਣੀ ਦੁਆਰਾ ਆਪਣੇ ਛੋਟੇ ਭਰਾ ਬਿਕਰਮਜੀਤ ਕੁਮਾਰ ਦੇ ਘਰ ਹਮਲਾ ਕਰ ਦਿੱਤਾ ਗਿਆ।  ਮੌਕੇ ਦੇ ਉਪਰ ਲੋਕਾਂ ਦੇ […]