ਜਾਗੋ ਦੇ ਪ੍ਰੋਗਰਾਮ ‘ਚ ਵਿਅਕਤੀ ਦੀ ਮੌਤ, ਮਹਿਲਾ ਸਰਪੰਚ ਪਤਨੀ ਨੇ ਦੱਸਿਆ ਦਿਲ ਦਾ ਦੌਰਾ
Posted onਜਲੰਧਰ : ਗੁਰਾਇਆ ਵਿੱਚ ਇੱਕ ਜਾਗੋ ਦੇ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਤਨੀ ਨੀਰੂ ਕੌਰ, ਜੋ ਕਿ ਮਹਿਲਾ ਸਰਪੰਚ ਹੈ, ਨੇ ਕਿਹਾ ਕਿ ਉਸ ਦੇ ਪਤੀ ਪਰਮਜੀਤ ਸਿੰਘ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਇਹ ਘਟਨਾ 17 ਫਰਵਰੀ ਦੀ […]









